Discover and read the best of Twitter Threads about #SikhGenocide

Most recents (24)

As the sun rose on 7 June 1984, piles of dead bodies of Sikh women, children and men blanketed the Parikrama of Sri Darbar Sahib. Blood covered the walls and floors of Sikhs’ holiest of shrines. The water in the holy Sarovar had turned a deep shade of red. ImageImage
Injured pilgrims' cries of pain echoed across the Darbar Sahib complex. In complete violation of the Geneva Convention and the UN Charter, Red Cross volunteers were not allowed to enter the complex to provide medical aid to the injured civilians.
Sikh pilgrims who asked for water, having gone without it for days, were forced to drink water that was mixed with blood.

The scenes described in eye witness accounts were those of brutality, depravity and unimaginable horrors.
Read 19 tweets
The Indian Army fired cannons at Sri Akal Takht Sahib, Sikhs’ highest temporal throne & authority, until the morning of 6 June, 1984.

13 tanks, intended for fighting India’s enemies, had instead been used to slaughter India’s own citizens; thousands of innocent Sikh civilians.
At 7.30am, Sant Jarnail Singh Ji Khalsa Bhindranwale, surrounded by Bhai Amrik Singh Ji and 40 brave Sikh warriors, offered what was to be his final Ardas. He promised that he would attain Shaheedi defending Sri Akal Takht Sahib.
Sant Ji prayed to be reborn to keep dying fighting against oppression, until the Sikh Panth is free from slavery.

Hours later, shouting Jaikaras and firing at Indian Army tanks, Sant Jarnail Singh Ji Khalsa Bhindranwale, stayed true to his promise.
Read 21 tweets
On 5 June 1984, the Indian Army continued their relentless firing at the Sri Darbar Sahib complex and over 10,000 Sikhs trapped inside. At 6.30am, their bullets hit and killed Amrik Singh, the 65 year old blind Head Ragi. Another Ragi, Avtar Singh, took a fatal bullet soon after. ImageImageImageImage
Helicopters continued to circle above, spraying the Darbar Sahib complex with artillery fire, killing Sikh civilians indiscriminately. At 11.30am, the water tank inside the complex was fired at, and then bombed, completely destroying it.
The valiant Sikh warriors who had taken positions beneath the tank while defending the complex attained Shaheedi.

The Indian Army continued their attack until evening, unable to break through the defence the brave Sikh warriors had mounted to protect their holy shrine.
Read 17 tweets
On 4 June 1984, while most of Punjab was still asleep, Amritsar residents woke to the sounds of a war zone. At 4.40am, an Army rocket fired from a shoulder-held launcher, slammed into Sri Akal Takht Sahib; the very heart of Sikhi and our highest temporal throne and authority.
Two more rocket blasts shortly followed, shattering the serenity of the Sikh holy city. Witnesses described the impact of the blasts as being so strong that they thought the whole complex had collapsed. After this the ferocity of the firing escalated throughout the day, unabated. ImageImage
There was no public announcement from the Army prior to the shelling. No opportunity for safe exit from the Darbar Sahib complex was provided to over 10k innocent and unarmed Sikh men, women and children who had been deliberately trapped in the complex by the Army the day before.
Read 16 tweets
3 June 1984 was observed as the Shaheedi Diwas (Martyrdom Day) of Sri Guru Arjan Dev Ji, the fifth Sikh Guru. Thousands of Sikh pilgrims from across Punjab, India and the world had gathered at Sri Darbar Sahib to pay obeisance and bathe in the holy Sarovar.
They had been allowed to enter freely by the Indian Army, who had surrounded the complex and had full knowledge of the destruction and devastation they were going to inflict upon these unarmed civilians in the coming days.
Most international journalists had been expelled from the city the day before, rounded up by the military and taken to Delhi on buses. The remaining domestic journalists were allowed to move in and out of the Darbar Sahib complex until the afternoon of June 3.
Read 14 tweets
On the surface, 2 June 1984 appeared to be uneventful with no firing or curfew. This turned out to be a facade of calm used to prepare for the storm of destruction, desecration, unimaginable violence and horrific human rights violations inflicted on the Sikh population by the
barbaric Indian state and its Army.

On the morning of 2 June a team of five reporters, including the BBC’s Mark Tully, came to Darbar Sahib to report on the events of the day before. They were taken around the complex and shown the damage caused by the Army’s unprovoked firing;
34 large wounds caused by bullets on all sides of Darbar Sahib, some of them as big as 3 inches in diameter.

Sikhs from across Punjab began arriving at Darbar Sahib in large numbers as the next day, 3 June, was the Shaheedi Diwas (Martyrdom Day) of Sri Guru Arjan Dev ji. Image
Read 29 tweets
1 ਜੂਨ 1984 ਦਾ ਦਿਨ ਅਤੇ ਸਵੇਰ ਦੇ 9 ਵਜੇ ਦਾ ਸਮਾਂ ਸੀ।

ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਗੁਰੂ ਰਾਮਦਾਸ ਲੰਗਰ ਦੀ ਸਭ ਤੋਂ ਉੱਪਰਲੀ ਮੰਜਿਲ ਦੀ ਛੱਤ ਉੱਪਰ #ਸੰਤ_ਜਰਨੈਲ_ਸਿੰਘ_ਜੀ_ਖਾਲਸਾ_ਭਿੰਡਰਾਂਵਾਲੇ ਆਪਣੀ ਥਾਂ ਤੇ ਪੂਰੀ ਖਾਲਸਾਈ ਸ਼ਾਨ ਨਾਲ ਬਿਰਾਜਮਾਨ ਸਨ। ਉਹਨਾਂ ਦੇ ਸਾਹਮਣੇ ਸੈਂਕੜਿਆਂ ਦੀ ਗਿਣਤੀ ਵਿਚ
#NeverForget1984 Image
ਸੰਗਤਾਂ ਬੈਠੀਆਂ ਹੋਈਆਂ ਸਨ।ਸੰਤਾਂ ਨੇ ਆਪਣੇ ਸਨਮੁੱਖ ਬਹੁਤ ਹੀ ਪ੍ਰੇਮ ਭਾਵ ਨਾਲ ਬਿਰਾਜੀਆਂ ਹੋਈਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਬੜੇ ਗੱਜਵੇਂ ਰੂਪ ਵਿੱਚ ਫਤਹਿ ਗਜਾਈ ਅਤੇ ਫਿਰ ਸੰਗਤਾਂ ਨੂੰ ਸੰਬੋਧਨ ਕਰਨ ਲੱਗੇ।

ਲੰਮੀ ਤਕਰੀਰ ਤੋਂ ਬਾਅਦ ਸੰਤ ਜੀ ਅਜੇ ਸੰਗਤਾਂ ਚੋਂ ਉੱਠ ਕੇ ਪ੍ਰਸ਼ਾਦਾ ਛਕਣ ਲਈ ਕਮਰੇ ਵਿੱਚ ਬੈਠੇ ਹੀ ਸਨ
ਕਿ ਸੀ.ਆਰ.ਪੀ. ਵਲੋਂ #ਦਰਬਾਰ_ਸਾਹਿਬ ਉੱਪਰ ਫਾਇਰਿੰਗ ਸ਼ੁਰੂ ਹੋ ਗਈ।ਸੰਤ ਜੀ ਫਾਇਰਾਂ ਦੀ ਅਵਾਜ ਸੁਣ ਕੇ ਉਸੇ ਵੇਲੇ ਕੈਬਨ ਨੁਮਾ ਕਮਰੇ 'ਚੋਂ ਉੱਠ ਕੇ ਬਾਹਰ ਆ ਗਏ ਅਤੇ ਪਤਾ ਕੀਤਾ ਕਿ ਗੋਲੀ ਕੌਣ ਚਲਾ ਰਿਹਾ ਹੈ? ਜਦ ਉਹਨਾਂ ਨੂੰ ਦੱਸਿਆ ਕਿ ਗੋਲੀ ਆਰਮੀ ਵੱਲੋਂ ਚਲਾਈ ਜਾ ਰਹੀ ਹੈ ਤਾਂ ਸੰਤਾਂ ਨੇ ਤੁਰੰਤ ਜਥੇ ਦੇ ਸਿੰਘਾਂ ਨੂੰ ਮੋਰਚਿਆਂ ਵਿੱਚ ਚਲੇ ਜਾਣ
Read 11 tweets
The Last Man standing -
Shaheed Baba Major Singh Nagoke

6 ਜੂਨ 1984 ਦੀ ਸ਼ਾਮ ਤਕ ਹਿੰਦੁਸਤਾਨੀ ਫੌਜਾਂ ਨੇ ਦਰਬਾਰ ਸਾਹਿਬ ਕੋਂਪਲੈਕਸ ਉੱਤੇ ਕਬਜਾ ਕਰ ਲਿਆ ਸੀ। 7 ਜੂਨ ਨੂੰ ਸਿਖ ਰੈਫਰੇਂਸ ਲਾਇਬ੍ਰੇਰੀ ਅੱਗ ਲਾਕੇ ਸਾੜ ਦਿੱਤੀ ਗਈ।

ਏਸ ਮਾਹੌਲ ਵਿਚ ਹਿੰਦੁਸਤਾਨ ਦਾ ਰਾਸ਼ਟਰਪਤੀ, ਇੰਦਰਾ ਦੀ ਚੱਪਲੀ ਝਾੜਨ ਵਾਲਾ ਜੈਲੂ 9 ਤਾਰੀਕ ਨੂੰ Image
ਦਰਬਾਰ ਸਾਹਿਬ ਆਇਆ। ਪਰਕਰਮਾ ਵਿਚ ਵੜਿਆ ਹੀ ਸੀ ਕਿ ਰਾਮਗੜੀਏ ਬੁੰਗੇ ਵਿਚੋਂ ਇਕ ਗੋਲੀ ਸ਼ੂਕਦੀ ਹੋਈ ਜੈਲੂ ਦੁਸ਼ਟ ਦੇ ਸਿਰ ਵਲ ਵਧੀ, ਪਰ ਦੁਸ਼ਟ ਬਚ ਗਿਆ। ਪਰ ਇਹ ਗੋਲੀ ਜੈਲੂ ਦੇ ਇਕ ਬਾਡੀਗਾਰਡ ਕਰਨਲ ਦੇ ਲੱਗੀ ਤੇ ਓਹ ਓਥੇ ਹੀ ਢੇਰੀ ਹੋ ਗਿਆ । ਵੱਡੀਆਂ ਵੱਡੀਆਂ ਫੜੀਆਂ ਮਾਰਣ ਵਾਲੇ ਵੈਦਿਆ ਤੇ ਬਰਾੜ ਹੈਰਾਨ ਪਰੇਸ਼ਾਨ ਰਹਿ ਗਏ ਕਿ ਇਹ ਕੀ ਬਣਿਆ ?
ਇਹ ਕਿਹੜਾ ਸੂਰਮਾ ਆ ਗਿਆ ?

ਫਿਰ ਪਤਾ ਲੱਗਾ ਇਕ ਸੂਰਮਾ ਅਜੇ ਵੀ ਜਿਓਂਦਾ ਹੈ ਅਤੇ ਲੜ ਰਿਹਾ ਹੈ - ਬਾਬਾ ਮੇਜਰ ਸਿੰਘ, ਨਾਗੋਕੇ ਵਾਲਾ ਸਰਦਾਰ, ਦਮਦਮੀ ਟਕਸਾਲ ਦਾ ਰਤਨ ਰੂਪ ਜੋਧਾ। ਪੂਰੇ 24 ਘੰਟੇ ਫੌਜ ਕੋਸ਼ਿਸ਼ ਕਰਦੀ ਰਹੀ ਕਿਸੇ ਤਰੀਕੇ ਬਾਬਾ ਜੀ ਨੂੰ ਸ਼ਹੀਦ ਕੀਤਾ ਜਾ ਸਕੇ। ਜਿਹੜਾ ਅੱਗੇ ਵਧਦਾ ਸੀ ਸਿਧਾ ਨਰਕ ਨੂੰ ਤੋਰ ਦਿੱਤਾ ਜਾਂਦਾ। ਦੁਸ਼ਮਣ ਦਾ
Read 5 tweets
ਸੰਤਾਂ ਦੀ ਸ਼ਹਾਦਤ 6 ਜੂਨ ਨੂੰ ਸਵੇਰ ਦੇ ਸਮੇਂ ਕਾਫ਼ੀ ਸਿੰਘ ਸੰਤਾਂ ਦੇ ਸਮੇਤ ਭੋਰੇ ਚ ਸੀ ਸੰਤਾਂ ਨੇ ਕਿਆ ਜਿਨ੍ਹਾਂ ਕੋਲੋਂ ਨਿਕਲਿਆ ਜਾਂਦਾ ਉਹ ਨਿਕਲ ਜਾਓ ਖਾਸ ਕਰਕੇ ਜਿਨ੍ਹਾਂ ਉਪਰ ਕੋਈ ਕੇਸ ਨਹੀਂ ਉਸੇ ਵੇਲੇ ਭਾਈ ਗੁਰਮੁਖ ਸਿੰਘ ਗਢਵਾਈ ਨੇ ਆ ਕੇ ਦੱਸਿਆ ਸ਼ਾਸਤਰਾਂ ਵਾਲੀ ਪਾਲਕੀ ਉਡਾ ਦਿੱਤੀ ਫੌਜ ਨੇ ਸੁਣ ਕੇ ਸੰਤ ਇਕਦਮ ਬੀਰ ਰਸੀ ਚ ਆਏ ਕਹਿਣ ਲੱਗੇ
ਅੱਛਾ ਚਲੋ ਫਿਰ ਚੱਲੀਏ ਸਾਰੇ ਸਿੰਘਾਂ ਨੇ ਆਪੋ ਆਪਣੇ ਹਥਿਆਰ ਲੈ ਲਏ ਸੰਤਾਂ ਨੇ ਨੀਲੀ ਦਸਤਾਰ ਸਜਾਈ ਹੋਈ ਸੀ ਚਿੱਟਾ ਕਮਰਕੱਸਾ ਕੀਤਾ ਤੇ ਦੋ ਮੈਗਜ਼ੀਨ ਉਹਦੇ ਨਾਲ ਟੰਗ ਲਏ ਰਿਵਾਲਵਰ ਉਨ੍ਹਾਂ ਦੇ ਪਾਇਆ ਹੋਇਆ ਸੀ ਵੱਡੀ ਸ੍ਰੀ ਸਾਹਿਬ ਤੇ ਤੀਰ ਉਨ੍ਹਾਂ ਸ਼ਾਸਤਰਾਂ ਵਿੱਚ ਰੱਖ ਦਿੱਤਾ । ਇਕ ਤੀਜਾ ਮੈਗਜ਼ੀਨ ਸੰਤਾਂ ਦੇ ਕੋਲ ਜੋ ਗੰਨ ਸੀ ਉਹਦੇ ਨਾਲ ਫਿੱਟ ਕੀਤਾ
ਸੀ ਇਹ ਟੈਮ ਹੋਵੇਗਾ ਕੋਈ ਸਾਡੇ ਅੱਠ ਪੌਣੇ ਨੌਂ ਵਜੇ ਦਾ

ਉਸ ਵੇਲੇ ਭਾਈ ਅਮਰੀਕ ਸਿੰਘ ਨੇ ਕਿਹਾ ਮਹਾਂਪੁਰਖੋ ਸਰੀਰਾਂ ਦਾ ਕੀ ਬਣੂ ?? ਸੰਤ ਜੀ ਕਹਿੰਦੇ ਸਿੰਘ ਸਰੀਰਾਂ ਦਾ ਬਹੁਤਾ ਮੋਹ ਨਹੀਂ ਕਰਦੇ ਹੁੰਦੇ ਨੇੜੇ ਭਾਈ ਕਾਬਲ ਸਿੰਘ ਨੂੰ ਵੇਖ ਕੇ ਕਹਿੰਦੇ ਕਾਬੁਲ ਸਿੰਹਾਂ ਗਾਂਹ ਜਾ ਕੇ ਸੋਨਾ ਨ ਮੰਗ ਲਈ ਕਾਬਲ ਸਿੰਘ ਨੇ ਕਿਆ ਸੰਤ ਜੀ ਹੋਰ ਕੁਝ ਨਹੀਂ
Read 11 tweets
5 ਜੂਨ ਦੀ ਰਾਤ ਮੋਰਚਿਆਂ ਤੇ ਸਿੰਘਾਂ ਨੂੰ ਕਮਾਂਡ ਕਰਦਿਆਂ, ਜੰਗੀ ਹਦਾਇਤਾਂ ਦਿੰਦਿਆਂ, ਇਕ ਹੱਥ ਵਿਚ ਵਾਇਰਲੈੱਸ ਤੇ ਦੂਜੇ ਹੱਥ ਵਿਚ ਥਾਮਸਨ ਗੰਨ ਫੜੀ #ਜਨਰਲ_ਸੁਬੇਗ_ਸਿੰਘ ਜੀ ਪ੍ਰਕਰਮਾ ਵਿਚ ਦੁਸ਼ਮਣ ਨਾਲ ਲੋਹਾ ਲੈ ਰਹੇ ਸਨ। ਹੈਲੀਕਾਪਟਰ, ਤੋਪਾਂ, ਟੈਂਕ, ਬਖਤਰਬੰਦ ਗੱਡੀਆਂ, ਕਮਾਂਡੋ, ਸਭ ਅਲਬੇਲੇ ਜਰਨੈਲ ਦੀ ਰਣਨੀਤੀ ਅੱਗੇ ਫੇਲ ਹੋ ਗਏ। ਦੁਸ਼ਮਣ
ਫੌਜਾਂ ਦੀਆਂ ਲੋਥਾਂ ਦੇ ਟਰੱਕ ਭਰ ਭਰ ਜਾ ਰਹੇ ਸਨ ( ਜੈਸਾ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ।)

6 ਜੂਨ ਦਾ ਅੰਮ੍ਰਿਤ ਵੇਲਾ ਹੋ ਗਿਆ। ਸਵੇਰ ਦੇ ਕਰੀਬ 4.30 ਵਜੇ ਜੂਝਦੇ ਬੁੱਢੇ ਜਰਨੈਲ, ਜਰਨਲ ਸ਼ਬੇਗ ਸਿੰਘ ਜੀ ਨੂੰ ਅਚਾਨਕ ਕਈ ਗੋਲੀਆਂ ਕਈ ਪਾਸੇ ਤੋਂ ਇਕੱਠੀਆਂ ਵੱਜੀਆਂ। ਜਰਨਲ ਸਾਹਬ ਜ਼ਖਮੀ ਹੋਏ ਅਕਾਲ ਤਖ਼ਤ ਸਾਹਿਬ ਦੇ ਭੋਰਾ ਸਾਹਿਬ ਵਿਚ ਪਹੁੰਚੇ
ਜਿਥੇ ਸੰਤ ਜੀ ਮੁਖੀ ਸਿੰਘਾਂ ਨਾਲ ਜੰਗ ਦੀ ਅਗਵਾਈ ਕਰ ਰਹੇ ਸਨ। ਜਰਨਲ ਸ਼ਬੇਗ ਸਿੰਘ ਜ਼ਖਮੀ, ਖੂਨ ਨਾਲ ਲੱਥਪਥ ਹੋਏ ਦੇਖ ਕੇ ਸੰਤ ਜੀ ਅੱਗੇ ਵਧੇ। ਸੰਤ ਜੀ ਬੈਠ ਗਏ ਅਤੇ ਜਰਨਲ ਸਾਹਿਬ ਦਾ ਸੀਸ ਆਪਣੀ ਗੋਦ ਚ ਲੈ ਲਿਆ। ਜਰਨਲ ਸਾਹਿਬ ਨੇ ਦੋਵੇਂ ਹੱਥ ਜੋੜ ਕਿਹਾ -

"ਬਾਬਾ ਜੀ ਮੇਰੀ ਤਾਂ ਨਿਭ ਗਈ ਆ। ਐਨੀ ਸੇਵਾ ਪ੍ਰਵਾਨ ਕਰਿਓ, ਸੇਵਾ ਚ ਕੋਈ ਭੁੱਲ ਚੁੱਕ
Read 5 tweets
ਸਿੰਘਾਂ ਨੇ ਬੁਲਟ ਪਰੂਫ ਕਮਾਂਡੋ ਮਾਰੇ

5 ਜੂਨ ਦੀ ਰਾਤ ਪੈਣ ਤਕ ਕੋਈ ਫੌਜੀ ਅੰਦਰ ਨਹੀਂ ਵੜਨ ਦਿੱਤਾ ਫਿਰ ਰਾਤ ਨੂੰ 8 ਕੁ ਵਜੇ ਫੌਜ ਨੇ ਆਪਣੇ ਟ੍ਰੇਡ ਕਮਾਂਡੋ ਤਿੰਨ ਬਾਹੀਆਂ ਤੋਂ ਅੰਦਰ ਭੇਜੇ ਇਨ੍ਹਾਂ ਸਾਰੇ ਕਮਾਂਡੋਆਂ ਦੇ ਬੁਲਟ ਪਰੂਫ ਜੈਕਟਾਂ ਸਨ । ਇਨ੍ਹਾਂ ਦੇ ਗੋਲੀ ਪੂਰਾ ਨਿਸ਼ਾਨਾ ਤਕ ਕੇ ਸਿਰ ਚ ਮਾਰਨੀ ਪੈਂਦੀ ਸੀ ਜਾਂ ਜਿੱਥੇ ਜੈਕੇਟ ਨਹੀਂ ਉੱਥੇ
ਮਾਰਨੀ ਪੈਂਦੀ ਸੀ । ਇਨ੍ਹਾਂ ਦੀ ਟ੍ਰੇਨਿੰਗ ਵੀ ਸਪੈਸ਼ਲ ਹੁੰਦੀ ਹੈ ਕਰੋੜਾਂ ਰੁਪਏ ਇਨ੍ਹਾਂ ਤੇ ਖਰਚ ਅਉਦਾ ਇਹ ਕਮਾਂਡੋ ਅੰਦਰ ਲੰਘ ਗਏ ਅੰਦਰਲੀ ਡਿਉੜੀ ਤਕ ਇਹ ਪਹੁੰਚ ਗਏ । ਇਨ੍ਹਾਂ ਦੀਆਂ ਜੈਕੇਟਾਂ ਦਾ ਸਾਨੂੰ ਇੱਕ ਫਾਇਦਾ ਵੀ ਹੋਇਆ ਉਹ ਇਹ ਕਿ ਜਦੋਂ ਇਨ੍ਹਾਂ ਦੀ ਵਰਦੀ ਤੇ ਗੋਲੀ ਵੱਜਦੀ ਸੀ ਤਾਂ ਉਹਦੇ ਵਿੱਚੋਂ ਅੱਗ ਦਾ ਭੰਬੂਕਾ ਨਿਕਲਦਾ ਸੀ ਉਹ ਹਨੇਰੇ
ਚ ਚਾਨਣ ਕਰ ਦਿੰਦਾ ਸੀ ਉਹਦੇ ਨਾਲ ਆਲੇ ਦੁਆਲੇ ਹੋਰ ਕਮਾਂਡੋ ਵੀ ਸਪੱਸ਼ਟ ਦਿਸ ਪੈਂਦੇ ਸੀ ਜੋ ਥੱਲੇ ਲੇਟੇ ਹੋਏ ਸੀ ਬਸ ਫਿਰ ਪਲਾਂ ਚ ਹੀ ਮੋਰਚਿਆਂ ਤੋਂ ਸਿੰਘਾਂ ਨੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਕਮਾਂਡੋ ਭੁੰਨ ਤੇ ਇਸ ਤਰ੍ਹਾਂ ਸਿੰਘਾਂ ਨੇ ਸਾਰੇ ਕਮਾਂਡੋ ਮਾਰਤੇ ਜੋ ਗਿਣਤੀ ਵਿੱਚ 400 ਦੇ ਕਰੀਬ ਸੀ
Read 4 tweets
#ਲੋਹੇ_ਦੇ_ਚਨੇ
ਤਿੰਨੇ ਫ਼ੌਜੀ ਜਰਨੈਲਾਂ ਸੁੰਦਰ ਜੀ ਦਯਾਲ ਤੇ ਬਰਾੜ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਕੋਲ ਭਿੰਡਰਾਂਵਾਲੇ ਨੂੰ ਦੋ ਘੰਟਿਆਂ ਦੇ ਅੰਦਰ ਅੰਦਰ ਜ਼ਿੰਦਾ ਜਾਂ ਮੁਰਦਾ ਫੜ ਕੇ ਲੈ ਜਾਣ ਦੀਆਂ ਡੀਂਗਾਂ ਮਾਰੀਆਂ ਸਨ ਦੀ ਹੁਣ ਫੂਕ ਨਿਕਲ ਗਈ ਤਿੰਨ ਦਿਨ ਭਾਵ 72 ਘੰਟੇ ਲੰਘ ਗਏ ਪਰ ਅਜੇ ਉਹ ਆਪਣੇ ਨਿਸ਼ਾਨੇ ਦੇ ਨੇੜੇ ਤੇੜੇ ਵੀ ਨਹੀਂ ਸਨ ਬੜੇ ਮਾਯੂਸ
ਤੇ ਦੁਖੀ ਹੋ ਉੱਠੋ ਉਧਰ ਇੰਦਰਾ ਗਾਂਧੀ ਰਾਜੀਵ ਗਾਂਧੀ ਦਾ ਵੀ ਇਹੀ ਹਾਲ ਸੀ ਉੱਪਰੋਂ ਜਰਨੈਲਾਂ ਨੂੰ ਹੁਕਮ ਹੋਇਆ ਕਿ ਬਿਨਾਂ ਸਮਾਂ ਗਵਾਏ ਆਪਣਾ ਕੰਮ ਛੇਤੀ ਨਿਬੇੜੋ ਪਰ ਇਹ ਕਹਿਣ ਦੇ ਨਾਲੋਂ ਕਰਨਾ ਏਨਾ ਔਖਾ ਸੀ ਜਿਵੇਂ ਲੋਹੇ ਦੇ ਚਣੇ ਚੱਬਣੇ ਹੋਣ

ਇਸ ਤੋਂ ਬਾਅਦ ਫੌਜ ਨੇ ਕਈ ਹਮਲੇ ਕੀਤੇ ਪਰ ਸਭ ਬੇਕਾਰ ਜਰਨੈਲਾਂ ਨੇ ਵਿਜੰਤਾ ਟੈਂਕਾਂ ਨੂੰ ਵਰਤਣ ਦੀ ਮੰਗ
ਕੀਤੀ ਤਾਂ ਦਿੱਲੀ ਤੋਂ ਹੁਕਮ ਹੋਇਆ ਜੋ ਵੀ ਹਥਿਆਰ ਕਾਰਗਰ ਸਾਬਤ ਹੋ ਸਕੇ ਵਰਤਿਆ ਜਾਵੇ ਜੇਕਰ ਟੈਂਕਾ ਨਾਲ ਗੱਲ ਨਾ ਬਣੀ ਤਾਂ ਅਕਾਲ ਤਖ਼ਤ ਨੂੰ ਉਡਾਉਣ ਲਈ ਹਵਾਈ ਬੰਬਾਰੀ ਜੈੱਟ ਜਹਾਜ਼ ਵਰਤ ਲਏ ਜਾਣ ਪਰ ਛੇਤੀ ਤੋਂ ਛੇਤੀ ਇਹ ਮਿਸ਼ਨ ਖ਼ਤਮ ਹੋਵੇ

ਬਰਾੜ ਦੇ ਬੋਲਾ ਅਨੁਸਾਰ ਇੱਕ ਤੇ ਪੰਜਾਬ ਦੇ ਵਿੱਚ ਗਦਰ ਫੈਲ ਜਾਣ ਦਾ ਡਰ ਹੈ
Read 4 tweets
ਇਹ ਜੋ ਬੰਦੂਕਾਂ ਵੇਖ ਰਹੇ ਹੋ ਅਸਮਾਨ ਵੱਲ ਤਿਰਛੀਆਂ ਕਰਕੇ ਫੜੀਆਂ ਇਹਨਾਂ ਨੇ ਕਦੇ ਕਿਸੇ ਦਾ ਮਾੜਾ ਨਹੀਂ ਸੀ ਕੀਤਾ, ਕਦੇ ਕਿਸੇ ਦਾ ਬੇਕਸੂਰ ਪੁੱਤ ਨਹੀਂ ਸੀ ਮਾਰਿਆ, ਕਦੇ ਕਿਸੇ ਧੀ ਧਿਆਣੀ ਦੀ ਇੱਜ਼ਤ ਨਹੀਂ ਸੀ ਲੁੱਟੀ ਇਹ ਬੰਦੂਕ ਦਿਖਾ ਕੇ ਤੇ ਨਾ ਕਿਸੇ ਦੇ ਹੱਕ ਦੀ ਲੁੱਟ ਕੀਤੀ ਨਾ ਹੋਣ ਦਿੱਤੀ। ਏਸ ਕਰਕੇ ਇਹਨਾਂ ਬੰਦੂਕਾਂ ਵਿੱਚ ਇੱਕ ਤਾਜਗੀ ਦਿੱਸਦੀ
ਹੈ, ਇੱਕ ਰੋਹਬ ਝਲਕਦਾ ਹੈ ਜਿਹੜਾ ਕਿਸੇ ਵੀ ਸੱਚੇ ਬੰਦੇ ਦੇ ਮੂੰਹ ਉੱਪਰ ਦਿੱਸਦਾ ਹੈ ਉਹੀ ਸੱਚੇ ਤੇ ਸਾਫ਼ ਹੋਣ ਦਾ ਰੋਹਬ...

ਇਹ ਬੇਜਾਨ ਬਿਲਕੁਲ ਨਹੀਂ ਸਨ, ਇਹ ਬੋਲਦੀਆਂ ਸਨ ਤੇ ਇਹ ਮਹਿਸੂਸ ਕਰਦੀਆਂ ਸਨ ਉਹਨਾਂ ਮੁੰਡਿਆ ਦੇ ਹੱਥਾਂ ਦੀ ਛੋਹ ਜਿਹੜੇ ਹੱਕ ਦੀ ਖ਼ਾਤਰ ਇਹਨਾਂ ਨੂੰ ਚਲਾਉਂਦੇ ਸਨ, ਇਹ ਖਿੜ ਜਾਂਦੀਆਂ ਸਨ ਉਹਨਾਂ ਦੇ ਹੱਥਾਂ ਵਿੱਚ ਆ ਕੇ...
ਅੱਜ ਵੀ ਇਹ ਉਡੀਕ ਰਹੀਆਂ ਨੇ ਉਹ ਹੱਥ ਜਿਹੜੇ ਇਹਨਾਂ ਨੂੰ ਉਸ ਮਕਸਦ ਲਈ ਚਲਾਉਣ ਜਿਸ ਮਕਸਦ ਲਈ ਇਹ ਚੱਲਣਾ ਚਾਹੁੰਦੀਆਂ ਨੇ.. ਇਹ ਭਰਾ ਮਾਰੂ ਜੰਗ ਦਾ ਹਿੱਸਾ ਬਣਕੇ ਕਿਸੇ ਮਾਂ ਕੋਲੋਂ ਸਰਾਪ ਨਹੀਂ ਲੈਣਾ ਚਾਹੁੰਦੀਆਂ..
Read 4 tweets
ਜਦੋਂ ਸਿੰਘਾਂ ਨੇ ਸਿੱਧਾ ਫ਼ੌਜ ਨੂੰ ਅੰਦਰ ਨਾ ਆਉਣ ਦਿੱਤਾ ਤਾਂ 4 ਜੂਨ ਦੀ ਰਾਤ ਨੂੰ ਹੈਲੀਕਾਪਟਰਾਂ ਰਾਹੀਂ ਕਮਾਂਡੋ ਅੰਦਰ ਉਤਾਰਨ ਦੀ ਕੋਸ਼ਿਸ਼ ਕੀਤੀ ਦੋ ਹੈਲੀਕਾਪਟਰ ਤਾਂ ਲੰਗਰ ਹਾਲ ਦੇ ਉਤਲੇ ਪਾਸੇ ਲਿਆ ਕੇ ਹਵਾ ਚ ਖੜੇ ਕਰ ਦਿੱਤੇ ਤੇ ਜਹਾਜ਼ ਤੋਂ ਪੌੜੀਆਂ ਲਾ ਕੇ ਕਮਾਂਡੋ ਉਤਾਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਇੱਥੇ ਸਿੰਘਾਂ ਨੇ ਉਨ੍ਹਾਂ ਦੇ ਪਲੈਨਿੰਗ
ਸਫ਼ਲ ਨਹੀਂ ਹੋਣ ਦਿੱਤੀ ਭਾਈ ਅਮਰੀਕ ਸਿੰਘ ਜੀ ਖੁਦ #LMG_ਫੜ੍ਹ ਕੇ ਛੱਤ ਤੇ ਚੜ੍ਹ ਕੇ ਡਟੇ ਰਹੇ ਕਮਾਂਡੋਆਂ ਦੀਆਂ ਬਸ ਲਾਸ਼ਾਂ ਹੀ ਥੱਲੇ ਆਉਂਦੀਆਂ ਸੀ ਕਮਾਂਡੋ ਮਾਰ ਕੇ ਬਾਅਦ ਵਿਚ ਭਾਈ ਅਮਰੀਕ ਸਿੰਘ ਜੀ ਨੇ ਐਲ ਐਮ ਜੀ ਦਾ ਮੂੰਹ ਹੈਲੀਕਾਪਟਰ ਵੱਲ ਨੂੰ ਸਿੱਧਾ ਕਰ ਦਿੱਤਾ ਬਰੱਸਟ ਮਾਰਿਆ ਪਰ ਉਹ ਰੇਂਜ ਤੋਂ ਬਾਹਰ ਸੀ ਸਾਡੇ ਨਾਲ ਜੋ ਕਾਰ ਸੇਵਾ ਵਾਲੇ ਸਿੰਘ
ਸੀ ਉਹਨਾਂ ਚੋ ਇੱਕ ਸਿੰਘ #ਫੌਜੀ ਰਿਹਾ ਸੀ ਉਹਨੇ ਭਾਈ ਸਾਹਿਬ ਨੂੰ ਦੱਸਿਆ ਕਿ ਇਨ੍ਹਾਂ ਹੈਲੀਕਾਪਟਰ ਪਹਿਲਾਂ ਹੀ ਰੇਂਜ ਤੋਂ ਬਾਹਰ ਖੜ੍ਹਾ ਕੀਤਾ ਹੈ ਉਹਦੇ ਤੇ ਫਾਇਰਿੰਗ ਕਰਨ ਦਾ ਫਾਇਦਾ ਨਹੀਂ ਫਿਰ ਭਾਈ ਸਾਹਿਬ ਜੀ ਉੱਧਰੋਂ ਰੁਕ ਗਏ ਪਰ ਕਮਾਂਡੋ ਕੋਈ ਸਹੀ ਸਲਾਮਤ ਥੱਲੇ ਨਹੀਂ ਉਤਰਨ ਦਿੱਤਾ (ਬਸ ਰਾਹ ਚੋ ਹੀ ਜਮਾਂ ਦੇ ਰਾਹ ਨੂੰ ਤੋਰ ਦਿੰਦੇ )
Read 4 tweets
ਸ੍ਰ. ਮਾਨ ਦਾ ਵਿਰੋਧ ਕਿਉਂ ?

ਸੋਸ਼ਲ ਮੀਡੀਆ ਉੱਤੇ ਕੁਝ ਪੰਥ ਦਰਦੀ ਵੀਰ ਭੈਣ ਸ੍ਰ. ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਹਨ ਕਿ ਉਹ ਬਾਦਲਾਂ ਦੇ ਨਾਲ ਗਠਜੋੜ ਕਿਉਂ ਕਰ ਰਹੇ ਹਨ।

ਪਹਿਲੀ ਗੱਲ ਤਾਂ ਇਹ ਕਿ ਸੁਖਬੀਰ ਹੋਰੀਂ ਆਪਣੀ ਸਿਆਸੀ ਚਾਲ ਦੇ ਤਹਿਤ ਸ੍ਰ. ਸਿਮਰਨਜੀਤ ਸਿੰਘ ਮਾਨ ਦੇ ਘਰ ਖ਼ੁਦ ਚੱਲ ਕੇ ਮਿਲਣ ਗਏ ਸਨ। ਉਹਨਾਂ ਦਾ
ਮਕਸਦ ਸ੍ਰ. ਮਾਨ ਨੂੰ ਸੰਗਰੂਰ ਚੋਣ ਲੜਨ ਤੋਂ ਰੋਕਣਾ ਹੈ, ਕਿਉਂਕਿ ਇਸ ਹਾਲਤ ਵਿੱਚ ਜੇਕਰ ਸਰਦਾਰ ਮਾਨ ਜਿੱਤਦੇ ਹਨ ਤਾਂ ਪੰਥ ਦਾ ਲੀਡਰ ਬਾਦਲ ਦੀ ਬਜਾਏ ਸਰਦਾਰ ਮਾਨ ਮੰਨਿਆ ਜਾਵੇਗਾ।

ਮੈਂ ਪਤਾ ਕੀਤਾ ਹੈ, ਸਰਦਾਰ ਮਾਨ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਬਾਕੀ ਮੁੱਖ ਗੱਲ ਇਹ ਹੈ ਕਿ ਬੰਦੀ ਸਿੰਘਾਂ ਦੇ ਮੁੱਦੇ ਤੇ ਜੇਕਰ ਸ੍ਰ. ਮਾਨ ਉਹਨਾਂ ਦੇ ਨਾਲ਼ ਬੈਠੇ
ਵੀ ਸਨ, ਤਾਂ ਸਰਦਾਰ ਮਾਨ ਨੇ ਆਪਣੇ ਸਿਧਾਂਤ ਅਤੇ ਨਿਸ਼ਾਨਾ ਨਹੀਂ ਛੱਡਿਆ, ਹਾਂ ਬਾਦਲਕੇ ਜਿਹੜੇ ਕਿ ਬੰਦੀ ਸਿੰਘਾਂ ਨੂੰ ‘ਅੱਤਵਾਦੀ' ਅਤੇ ‘ਕਾਤਲ' ਕਹਿੰਦੇ ਰਹੇ ਹਨ, ਉਹ ਜ਼ਰੂਰ ਆਪਣਾ ਸਟੈਂਡ ਛੱਡਣ ਲਈ ਮਜਬੂਰ ਹੋਏ ਹਨ।

ਇਹ ਸਾਡੇ ਲਈ ਚਿੰਤਾ ਵਾਲੀ ਗੱਲ ਨਹੀਂ। ਚਿੰਤਾ ਤਾਂ ਹੋਵੇ ਜੇਕਰ ਸਰਦਾਰ ਮਾਨ ਆਪਣਾ ਸਿਧਾਂਤ ਤੇ ਆਪਣਾ ਕੌਮੀ ਨਿਸ਼ਾਨਾ ਛੱਡ ਦੇਣ,
Read 5 tweets
4 ਜੂਨ 1984

ਸਵੇਰੇ 4 ਵੱਜ ਕੇ 40 ਮਿੰਟ ਤੇ ਜਲਿਆ ਵਾਲੇ ਬਾਗ ਪਾਸ਼ਿਉ ਇਕ ਤੋਪ ਦਾ ਗੋਲਾ ਅਕਾਲ ਤਖਤ ਸਾਹਿਬ ਵੱਲ ਆਇਆ ਇਕ ਬੰਬ ਦਰਬਾਰ ਸ਼ਾਹਿਬ ਦੀ ਬਿਜਲੀ ਸਪਲਾਈ ਤੇ ਡਿੱਗਾ ਜਿਸ ਨਾਲ ਦਰਬਾਰ ਸਾਹਿਬ ਦੀ ਬਿਜਲੀ ਬੰਦ ਹੋ ਗਈ

4 ਜੂਨ ਦੀ ਆਖਰੀ ਪ੍ਰੈਸ ਵਿਚ ਸੁਭਾਸ਼ ਕਿਰਪੇਕਾਰ ਨੇ ਸੰਤ ਜੀ ਨੂੰ ਪੁੱਛਿਆ ਕਿ ਭਾਰਤੀ ਫੌਜ ਦੇ ਮੁਕਾਬਲੇ ਤੁਹਾਡੀ
ਗਿਣਤੀ ਨਾ ਮਾਤਰ ਹੈ ਤਾਂ ਸੰਤ ਜੀ ਨੇ ਹੱਸ ਕੇ ਜੁਆਬ ਦਿੱਤਾ ਕਿ ਹਜਾਰਾਂ ਭੇਡਾਂ ਦੇ ਵੱਡੇ ਵੱਗ ਤੇ ਇਕੱਲਾ ਸ਼ੇਰ ਹੀ ਭਾਰੂ ਹੁੰਦਾ ਹੈ , ਇਸ ਬਿਆਨ ਨੇ ਵਾਕਿਆ ਹੀ ਇਤਿਹਾਸ ਸਿਰਜ ਦਿੱਤਾ ,

4 ਜੂਨ ਦੀ ਸਵੇਰ ਨੂੰ ""ਭਾਰਤੀ ਫੌਜ "" ਸੀ ਆਰ ਪੀ ""ਐਸ ਐਫ ਐਫ"" ਅਤੇ "" ਬੀ ਐਸ ਐੱਫ"" ਨੇ ਸਾਂਝੇ ਤੋਰ ਤੇ ਇਸ ਜੰਗ ਨੂੰ ਆਪ੍ਰੇਸ਼ਨ ਬਲਿਊ ਸਟਾਰ ਕੋਡ
ਦੇਕੇ ਦਰਬਾਰ ਸਾਹਿਬ ਤੇ ਚੌਤਰਫਾ ਹਮਲਾ ਕੀਤਾ
ਫੌਜੀ ਜਰਨੈਲਾਂ ਨੇ ਸੂਹੀਆ ਵਿਭਾਗ ਤੋਂ 200 ਜੁਝਾਰੂਆਂ ਦੀ ਗਿਣਤੀ ਸੁਣਕੇ ਅੰਦਾਜਾ ਲਗਾਇਆ ਕਿ ਵੱਧ ਤੋਂ ਵੱਧ 2 ਘੰਟਿਆਂ ਦੇ ਮੁਕਾਬਲੇ ਵਿਚ ਜੰਗ ਜਿੱਤ ਲਈ ਜਾਵੇਗੀ

ਪਰ 6 ਜੂਨ ਦੀ ਸਵੇਰ ਤੱਕ ਲੜਦਿਆਂ ਲੜਦਿਆਂ ਸੈਂਕੜੇ ਫੌਜੀਆਂ ਦੀ ਜਾਨ ਮਾਲ ਦਾ ਬਹੁਤ ਭਾਰੀ ਨੁਕਸਾਨ ਕਰਵਾ ਕੇ ਵੀ ਭਾਰਤੀ ਫੌਜ
Read 5 tweets
ਕਦੋਂ ਮਿਲੇਗਾ ਐਸਾ ਲੀਡਰ ਦੁਬਾਰਾ ਕੌਮ ਨੂੰ ਦਿਲ ਕਰਦਾ ਇਸ ਫੋਟੋ ਤੋਂ ਧਿਆਨ ਪਰਾਂ ਹੀ ਨਾ ਕਰੀਏ ਕਰੋੜਾਂ ਸਿਜਦੇ

ਮੌਤ ਨੂੰ ਮਖੌਲ ਜੰਗ ਹਿੰਦ ਪੰਜਾਬ ਦਾ

ਭਾਈ ਰਸ਼ਪਾਲ ਸਿੰਘ P A ਦੀ ਸੁਪਤਨੀ ਬੀਬੀ ਪ੍ਰੀਤਮ ਕੌਰ ਦੇ ਬੋਲ ਨੇ 5 ਜੂਨ ਦੀ ਅੱਧੀ ਰਾਤ ਤੋਂ ਬਾਅਦ ਜਦੋਂ ਟੈਂਕ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਵੜੇ ਤੇ ਸਾਡੇ ਕਮਰੇ ਦੇ ਅੱਗੋ ਦੀ ਲੱਗੇ
ਸਿੰਘਾਂ ਦੇ ਕੋਲ ਟੈਂਕਾਂ ਦਾ ਮੁਕਾਬਲਾ ਕਰਨ ਲਈ ਕੋਈ ਹਥਿਆਰ ਨਹੀ ਸੀ ਪਰ ਫਿਰ ਵੀ ਸਿੰਘ ਚੜ੍ਹਦੀ ਕਲਾ ਚ ਰਹੇ ਟੈਂਕ ਅਕਾਲ ਤਖ਼ਤ ਵੱਲ ਨੂੰ ਵਧੇ ਤਾਂ ਤਖ਼ਤ ਸਾਹਿਬ ਤੋਂ ਉੱਚੀ ਉੱਚੀ ਜੈਕਾਰੇ ਛੱਡੇ ਗਏ ਜੈਕਾਰਿਆਂ ਦੀ ਏਨੀ ਗੂੰਜਦੀ ਸੀ ਕਿ ਗੋਲਿਆਂ ਦੀ ਆਵਾਜ਼ ਫਿੱਕੀ ਪੈ ਜਾਂਦੀ ਜਦੋਂ ਟੈਂਕਾਂ ਨੇ ਗੋਲੇ ਵਰ੍ਹਾਏ ਤਾਂ ਸਿੰਘਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ
ਉਏ "ਪਹਿਲਾਂ ਮੈਨੂੰ ਅੱਗੇ ਜਾਣ ਦਿਓ" ਦੂਜਾ ਨਹੀ "ਪਹਿਲਾਂ ਮੈਨੂੰ ਸ਼ਹੀਦ ਹੋਣ ਦਿਓ" ਅਸੀਂ ਵੀ ਸਮਝ ਗਏ ਕਿ ਸ਼ਹੀਦ ਹੋਣ ਦਾ ਸਮਾਂ ਆ ਪਹੁੰਚਿਆ
ਕਿੰਨਾ ਬਾਣੀ ਨੂੰ ਜਿਉਣ ਵਾਲੇ ਮਰਜੀਵੜੇ ਸੀ ਉ ਗੁਰੂ ਬਾਬੇ ਦੇ ਬਚਨ ਪੜੋ

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
Read 6 tweets
ਦਰਬਾਰ ਸਾਹਿਬ ਤੋਂ ਜੰਗ ਲੜਨੀ ਕੋਈ ਐਂਵਈ ਨਸੀਬ ਹੋ ਜਾਂਦੀ ?

ਸੰਤ ਭਿੰਡਰਾਂਵਾਲੇ ਨੂੰ ਬਾਬਾ ਦੀਪ ਸਿੰਘ ਤੇ ਨਿਹੰਗ ਬਾਬਾ ਗੁਰਬਖਸ਼ ਸਿੰਘ ਦੀ ਸ਼੍ਰੇਣੀ ਵਿੱਚ ਰੱਖਕੇ ਵੇਖਣ ਦੀ ਲੋੜ ਏ ਜਿਹਨਾਂ ਨੇ ਦਰਬਾਰ ਸਾਹਿਬ ਦੀ ਅਜ਼ਮਤ ਬਚਾਉਣ ਖਾਤਰ ਹਿੰਦ ਹਕੂਮਤ ਨਾਲ ਮੱਥਾ ਲਾਇਆ ਤੇ ਅੱਗੇ ਹੋਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ੧੯੪੭ ਤੋਂ ਬਾਅਦ ਇਹ ਸਿੱਖਾਂ ਅਤੇ
ਹਿੰਦ ਹਕੂਮਤ ਦੀ ਪਹਿਲੀ ਜੰਗ ਸੀ, ਓਹਨਾ ਵੇਲਿਆਂ ਚ ਜਦੋਂ ਹਰ ਦੂਜੀ ਕੌਮ ਸੋਚਦੀ ਸੀ ਕਿ ਅਸੀਂ ਅਜ਼ਾਦ ਹੋ ਚੁੱਕੇ ਆਂ, ਓਸਲਾਂ ਰੋਡੇ ਪਿੰਡੋਂ ਉਠਿਆ ਸਾਧ ਆਖ ਗਿਆ "ਨਹੀਂ, ਸਿੱਖ ਇਸ ਮੁਲਕ ਅੰਦਰ ਗੁਲਾਮ ਨੇ", ਸਿੱਖਾਂ ਨੂੰ ਸੰਤਸਿਪਾਹੀ ਮਿਲ ਚੁੱਕਾ ਸੀ । ਓਹ ਸੱਚੀਓਂ ਕੋਈ ਅਠਾਰਵੀਂ ਸਦੀ ਦੀ ਰੂਹ ਸੀ, ਜਿਹੜੀ ਸ਼ਹੀਦੀ ਪਾਉਣਾ ਲੋਚ ਰਹੀ ਸੀ ਪਰ ਅਕਾਲ ਪੁਰਖ
ਦੀ ਰਜ਼ਾ ਬਿਨਾਂ ਪੱਤਾ ਵੀ ਨਹੀਂ ਹਿੱਲਦਾ, ਫੇਰ ਸ਼ਹੀਦੀ ਵਰਗੀ ਦਾਤ ਇੰਨੀ ਸੌਖੀ ਕਿਵੇਂ ਮਿਲ ਜਾਂਦੀ । ਜਿਵੇਂ ਕਸੀਦਾਕਾਰੀ ਕਰਨ ਲਗਿਆਂ ਕੱਪੜੇ ਚੋਂ ਸੂਈ ਨੂੰ ਅਣਗਿਣਤ ਬਾਰ ਆਰ ਪਾਰ ਲੰਘਾਉਣਾ ਪੈਂਦਾ, ਸ਼ਾਇਦ ਓਸੇ ਤਰਾਂ ਅਕਾਲ ਪੁਰਖ ਵਲੋਂ ਸੰਤਾਂ ਦੀ ਰੂਹ 'ਤੇ ਪਹਿਲਾਂ ਸਮੁੱਚੇ "ਸਿੱਖ ਇਤਿਹਾਸ" ਦੀ ਕਢਾਈ ਕੀਤੀ ਗਈ, ਇਸੇ ਲਈ ਤਾਂ ਸੰਤਾ ਨਾਲ ਵਿਚਰਨ
Read 6 tweets
ਭੱਜੋ ਨਾ ਵੰਗਾਰ ਕਬੂਲੋ

ਭਾਗ - ੨
ਮੈਂ ਬੈਠਾ ਬੀਬੀਆਂ ਦੇ ਸਿਦਕ ਬਾਰੇ ਸੋਚ ਰਿਹਾ ਸੀ। ਕੈਸੇ ਵੱਡੇ ਜੇਰਿਆਂ ਵਾਲੇ ਲੋਕ ਨੇ ਪੰਜਾਬ ਦੇ ਜਾਏ। ਲੋਕ ਔਲਾਦਾਂ ਲਈ ਆਪਣਾ ਸਾਰਾ ਸੰਸਾਰ ਵਾਰ ਦਿੰਦੇ ਹਨ ਤੇ ਪੰਜਾਬ ਦੀ ਮਿੱਟੀ ਵਿਚੋਂ ਜਨਮੇ ਆਪਣੀ ਔਲਾਦ ਹੀ ‘ਗੁਰੂ' ਅਤੇ ‘ਪੰਜਾਬ' ਤੋਂ ਵਾਰਨ ਲਈ ਅਰਦਾਸਾਂ ਕਰਦੇ ਰਹਿੰਦੇ ਹਨ।

ਅੱਜ ਤੁਹਾਡੇ ਅੰਦਰ ਜੇ ਕਿਤੇ
ਥੋੜੀ ਜਹੀ ਵੀ ਘਬਰਾਹਟ ਜਾਂ ਥਿੜਕਣ ਹੈ ਤਾਂ ਜਾਣ ਲਓ ਕਿ ਤੁਹਾਡੇ ਮਾਪਿਆਂ ਤੋਂ ਕਿਤੇ ਕਮੀਂ ਰਹਿ ਗਈ। ਉਹ ਸਮੇਂ ਦੇ ਕਿਸੇ ਗੇੜ ਵਿਚ ਤੁਹਾਨੂੰ ਦੱਸਣਾ ਭੁੱਲ ਗਏ ਕਿ,

“ਸਾਡਾ ਜੀਵਨ ਪੰਥ ਦੀ ਅਮਾਨਤ ਹੈ ਤੇ ਪੰਥ ਦੇ ਲੇਖੇ ਹੈ ਇਹ ਗੱਲ ਚੇਤਿਆਂ ਵਿਚ ਵਸਾ ਲਓ ਕਿ ਸਾਡਾ ਜਨਮ ‘ਆਨੰਦਪੁਰੀ ਵਿਚਾਰ ਨੂੰ ਜਿਉਂਦਾ ਰੱਖਣ ਲਈ ਹੀ ਹੋਇਆ ਹੈ ਤੇ ਜਦ ਵੀ ਕਿਤੇ ਕੋਈ
ਖਤਰਾ ਇਸ ਵਿਚਾਰ ਨੂੰ ਆਉਂਦਾ ਹੈ ਤਾਂ ਸਾਡਾ ਸਿਰ ਝਟ ਤਲੀ 'ਤੇ ਆ ਜਾਣਾ ਚਾਹੀਦਾ ਹੈ।

ਜੂਨ ਚੁਰਾਸੀ ਦਾ ਵਰਤਾਰਾ ਇਹੋ ਸੀ। ਆਨੰਦਪੁਰੀ ਵਿਚਾਰ ਨੂੰ ਕੁਚਲਣ ਲਈ ਭਾਰਤੀ ਹਕੂਮਤ ਸਾਡੇ 'ਤੇ ਚੜ੍ਹ ਆਈ। ਯਾਦ ਰੱਖਿਓ ਕਿ ਉਹ ਸਿਰਫ 'ਸੰਤਾਂ' ਜਾਂ ਉਹਨਾਂ ਦੇ ਸਾਥੀਆਂ 'ਤੇ ਹਮਲਾ ਕਰਨ ਲਈ ਨਹੀਂ ਆਏ ਸਨ, ਉਹ ਤਾਂ ਪੰਜਾਬ 'ਤੇ ਚੜ੍ਹ ਕੇ ਆਏ ਸਨ। ਜੈਸਾ ਕਿ ਪਹਿਲਾਂ
Read 7 tweets
ਜੂਨ 1984 ਦਾ ਇਤਿਹਾਸ

ਫੌਜ ਵੱਲੋਂ “ਬਲਿਊ ਸਟਾਰ ਦੇ ਨਾਂ ਹੇਠ ਸਾਕਾ ਵਰਤਾਉਣ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। 3 ਜੂਨ 1984 ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ ਇਹ ਦਿਹਾੜਾ ਮਨਾਉਣ ਖ਼ਾਤਰ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਇਕੱਠੀਆਂ ਹੁੰਦੀਆਂ ਆਈਆਂ ਸਨ ਤੇ 3
ਜੂਨ '84 ਨੂੰ ਵੀ ਆਈਆਂ। ਜਿਨ੍ਹਾਂ 'ਚੋਂ ਵਧੇਰੇ ਗਿਣਤੀ ਵਿੱਚ ਦੂਰ-ਦੁਰਾਡਿਓਂ ਆਉਣ ਵਾਲੀਆਂ ਸੰਗਤਾਂ ਹੁੰਦੀਆਂ ਸਨ ਤੇ ਉਹ ਰਾਤ ਵੀ ਦਰਬਾਰ ਸਾਹਿਬ ਵਿੱਚ ਹੀ ਬਿਤਾਉਂਦੀਆਂ ਆਈਆਂ ਸਨ। ਇਸ ਗੱਲ ਦਾ ਫੌਜ, ਖੁਫ਼ੀਆ ਏਜੰਸੀਆਂ ਤੇ ਸਰਕਾਰ ਸਮੇਤ ਸਭ ਨੂੰ ਇਲਮ ਸੀ ਕਿ ਇਸ ਦਿਨ ਕੀਤੇ ਗਏ ਫੌਜੀ ਹਮਲੇ ਵਿੱਚ ਹਜ਼ਾਰਾਂ ਬੇਗੁਨਾਹ ਬੱਚੇ, ਬੁੱਢੇ ਤੇ ਔਰਤਾਂ ਮਾਰੇ
ਜਾ ਸਕਦੇ ਹਨ। ਇਸ ਦੇ ਬਾਵਜੂਦ ਇਹ ਦਿਨ ਹੀ ਕਿਉਂ ਚੁਣਿਆ ਗਿਆ। ?? 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਸਵੇਰੇ ਛੇ ਵਜੇ ਤੋਂ ਦਸ ਵਜੇ ਤਕ ਅਚਾਨਕ ਹੀ ਲੱਗੇ ਕਰਫਿਊ ਵਿਚ ਢਿੱਲ ਦੇ ਦਿੱਤੀ ਗਈ। ਪਰ ਬਾਅਦ ਵਿਚ ਅਚਾਨਕ ਹੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਰਾਹੀਂ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ
Read 12 tweets
3 ਜੂਨ 1984: ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ । ਅੱਜ ਸਵੇਰੇ 9 ਤੋਂ 11 ਵਜੇ ਤੱਕ ਕਰਫਿਊ ਵਿੱਚ ਢਿੱਲ ਦਿਤੀ ਸੀ ਪਰ ਦਹਿਸ਼ਤ ਦਾ ਮਾਹੌਲ ਹੋਣ ਕਰਕੇ ਅਤੇ ਸੰਗਤਾਂ ਨੂੰ ਢਿੱਲ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਘੱਟ ਹੀ ਸੰਗਤਾਂ ਸ੍ਰੀ ਦਰਬਾਰ ਸਾਹਿਬ ਆਈਆਂ । ਪਰ ਅੱਜ ਕੰਪਲੈਕਸ ਦੇ ਸਾਰੇ ਟੈਲੀਫੂਨ ਮਗਰੋਂ ਹੀ ਕੱਟ ਦਿਤੇ ਗਏ
ਸਨ।

ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਟਾਇਮਜ਼ ਆਫ਼ ਇੰਡੀਆਂ ਅਤੇ ਲੰਡਨ ਗਾਰਡੀਅਨ ਦੇ ਪ੍ਰਸਿੱਧ ਪੱਤਰਕਾਰਾਂ ਨੇ ਪ੍ਰੈਸ ਇੰਟਰਵਿਊ ਕੀਤੀ । ਸੰਤ ਭਿੰਡਰਾਂਵਾਲਿਆਂ ਨੇ ਸਾਰੇ ਸਵਾਲਾਂ ਦਾ ਜੁਆਬ ਦਿਤੇ ਅਤੇ ਕਿਹਾ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ, ਅਸੀਂ ਗੁਲਾਮੀ ਦੀਆਂ ਜੰਜ਼ੀਰਾਂ ਕੱਟਣੀਆਂ ਹਨ ।

ਅੱਜ ਰਾਤ 9 ਵਜੇ ਤੋਂ 36 ਘੰਟੇ
ਦਾ ਕਰਫਿਊ ਲਗਾਇਆ ਗਿਆ। ਕਰਫਿਊ ਸਮੇਂ ਬੱਲਦ ਗੱਡੀਆਂ ਅਤੇ ਸਾਇਕਲ ਆਦਿ ਚਲਾਉਣ ਤੱਕ ਪਾਬੰਦੀ ਲਗਾ ਦਿੱਤੀ ਗਈ। ਅੱਜ ਲੈਫੀਨੈਂਟ ਜਨਰਲ ਰਣਜੀਤ ਦਿਆਲ ਨੇ ਗਵਰਨਰ ਪੰਜਾਬ ਦੇ ਸੁਰੱਖਿਆ ਸਲਾਹਕਾਰ ਵਜੋਂ ਚਾਰਜ ਸੰਭਾਲ ਲਿਆ।

ਅੱਜ ਅਖਬਾਰਾਂ ਤੇ ਸੈਂਸਰ ਲੱਗਾ ਦਿੱਤਾ ਗਿਆ। ਅੱਜ ਰਾਤ ਦੇ 11 ਵਜੇ ਸਾਰੇ ਸ਼ਹਿਰ ਦੇ ਫੋਨ ਕੱਟ ਦਿਤੇ ਗਏ ਅਤੇ ਸ੍ਰੀ ਦਰਬਾਰ ਸਾਹਿਬ
Read 4 tweets
ਸਾਡੇ ਕਿਸਾਨਾਂ ਨੇ ਲੰਮਾ ਸਮਾਂ ਸੰਘਰਸ਼ ਲੜਿਆ ਅਤੇ ਜਿੱਤਿਆ, ਇਸੇ ਸੰਘਰਸ਼ ਕਰਕੇ ਹੀ ਦੀਪ ਸਿੱਧੂ ਵਰਗਾ ਯੋਧਾ ਇੱਕ ਚੇਤੰਨ ਨੌਜਵਾਨ ਲੀਡਰ ਦੇ ਵੱਜੋਂ ਦੁਨੀਆਂ ਦੇ ਸਾਹਮਣੇ ਆਉਂਦਾ ਹੈ, ਹੋਰ ਵੀ ਕਈ ਚਿਹਰੇ ਸਾਹਮਣੇ ਆਉਂਦੇ ਹਨ ਪਰ ਦੀਪ ਦੀ ਵਿਚਾਰਧਾਰਾ ਉੱਭਰ ਕੇ ਸਭ ਤੋਂ ਨਿਖਰੇ ਰੂਪ 'ਚ ਸਾਹਮਣੇ ਆਉਂਦੀ ਹੈ । ਦੀਪ ਸਾਡੀ ਨਵੀਂ ਪੀੜੀ ਨੂੰ ਪ੍ਰਤੱਖ ਰੂਪ
ਚ ਸਾਡੇ ਮਾਨਯੋਗ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਦਾ ਹੈ । ਦੀਪ ਬੇਸ਼ੱਕ ਬਹੁਤ ਥੋੜਾ ਸਮਾਂ ਸਾਡੇ ਕੋਲ ਰਿਹਾ ਪਰ ਉਸਨੇ ਇੰਨੇ ਕੁ ਸਮੇਂ 'ਚ ਹੀ ਸਾਡੀ ਨਵੀਂ ਪੀੜੀ ( ਅਤੇ ਕਾਫ਼ੀ ਹੱਦ ਤੀਕ व ਪੁਰਾਣੀ ਪੀੜੀ ) ਨੂੰ ਨਵੇਂ ਸਿਰਿਓਂ ਸੋਚਣਾ ਸਿਖਾ ਦਿੱਤਾ । ਹੁਣ ਦੀਪ ਦੀ ਸੋਚ ਦੀ ਰੌਸ਼ਨੀ 'ਚ ਹੀ ਸਾਡੀ ਨੌਜਵਾਨ ਪੀੜੀ ਹਰ ਵਰਤਾਰੇ ਨੂੰ ਵੇਖਣਾ, ਸਮਝਣਾ
ਸਿੱਖ ਰਹੀ ਹੈ । ਇੰਨੀ ਦਿਨੀਂ ਇਸੇ ਰੌਸ਼ਨੀ 'ਚ ਹੀ ਸਿੱਧੂ ਮੂਸੇਵਾਲਾ ਦਾ ਕਤਲ ਵੇਖਿਆ ਜਾ ਰਿਹਾ ਹੈ । ਜੇ ਹੁਣ ਸਿੱਧੂ ਦਾ ਕਤਲ ਕੋਈ ਆਮ ਕਤਲ ਨਹੀਂ ਰਹਿ ਗਿਆ ਹੈ ਤਾਂ ਇਸ ਵਰਤਾਰੇ ਨੂੰ ਵਾਚਣ ਸਮਝਣ 'ਚ ਆਮ ਲੋਕਾਂ ਦੀ ਮੱਦਦ ਵੀ ਦੀਪ ਦਾ ਦਿਖਾਇਆ ਰਾਹ ਹੀ ਕਰ ਰਿਹਾ ਹੈ । ਦੀਪ ਨੇ ਥੋੜੇ ਸਮੇਂ 'ਚ ਹੀ ਨੌਜਵਾਨ ਪੀੜੀ ਨੂੰ ਸਟੇਟ ਦੀ ਕਾਰਜਸ਼ੈਲੀ ਸਮਝਾ
Read 9 tweets
ਮੁੱਢ ਕਦੀਮੋਂ ਹੀ ਅਣਖਾਂ ਗ਼ੈਰਤਾਂ ਦਾ ਇਤਿਹਾਸ ਸੱਭਿਅਤਾਵਾਂ ਦੀ ਪਹਿਚਾਣ ਦਾ ਮੁੱਖ ਪ੍ਰਤੀਕ ਰਿਹਾ। ਵਿਦਵਤਾ ਦਾ ਮਾਣ ਕਰਨ ਵਾਲੀਆਂ ਕੌਮਾਂ ਨੇ ਦਿੱਲ ਦਾ ਜ਼ੋਰ ਲਾ ਲਿਆ, ਪਰ ਅਖੀਰ ਨੂੰ ਆਪਣੀ ਪਛਾਣ ਅਣਖੀਲੀ ਸਾਬਤ ਕਰਨ ਨੂੰ ਜਾਂ ਤੇ ਦਲੇਰ ਰੋਲ ਮਾਡਲ ਲੱਭਣੇ ਪਏ, ਜਾਂ ਜਾਅਲੀ ਪੈਦਾ ਕਰਨੇ ਪਏ। ਕਿਉਂਕਿ ਜੱਗ ਤੇ ਸੋਹਲੇ ਸਿਰਫ਼ ਅਣਖਾਂ ਗ਼ੈਰਤਾਂ ਦੀ
ਵਿਰਾਸਤ ਦੇ ਹੀ ਗਾਏ ਜਾਂਦੇ ਨੇ। ਗ਼ੈਰਤ ਬਿਨਾ ਕੀਤੀਆਂ ਆਰਥਿਕ ਤਰੱਕੀਆਂ ਵੀ ਮਿੱਟੀ ਹੁੰਦੀਆਂ ਨੇ। ਰੋਮਨ ਤੇ ਗ੍ਰੀਕ ਆਪਣੇ ਰਾਜ ਤੇ ਲੜਾਕਿਆਂ ਕਰਕੇ ਵੱਧ ਜਾਣੇ ਜਾਂਦੇ ਨੇ, ਨਾਂ ਕਿ ਫਰਾਰੀ, ਲੈਂਬਰਗਿਨੀ ਜਾਂ ਖਾਣ ਪੀਣ ਦੇ ਸੱਭਿਆਚਾਰ ਕਰਕੇ। ਗੱਲ ਇਹ ਨਹੀਂ ਕਿ ਚਾਤਰ, ਗਿਆਨੀ ਤੇ ਖੋਜੀ ਮਨੁੱਖ ਕਿਸੇ ਕੌਮ ਦਾ ਗਹਿਣਾ ਨਹੀਂ ਹੁੰਦੇ। ਪਰ ਮਨੁੱਖ ਦੀ
ਮਾਨਸਿਕਤਾ ਨੂੰ ਅਣਖਾਂ ਤੇ ਤੱਤੀਆਂ ਤਸੀਰਾਂ ਹੀ ਟੁੰਬਦੀਆਂ ਆਈਆਂ ਨੇ, ਖੋਜੀਆਂ ਜਾਂ ਵਿਦਵਾਨਾਂ ਨਾਲੋਂ ਮਨੁੱਖ ਆਪਣੀ ਕੌਮ ਦੇ ਯੋਧਿਆਂ ਦੀਆਂ ਤਸਵੀਰਾਂ ਲਾਕੇ ਵੱਧ ਮਾਣ ਮਹਿਸੂਸ ਕਰਦਾ। 2009 ‘ਚ ਕਰਨਲ ਗੱਦਾਫੀ ਇਟਲੀ ਦੌਰੇ ਤੇ ਗਿਆ ਤਾਂ ਓਹਦੀ ਛਾਤੀ ਤੇ ਉਮਰ ਮੁਖ਼ਤਾਰ ਦੀ ਫੋਟੋ ਸੀ, ਨਾ ਕਿ ਤੇਲ ਦੀ ਕਮਾਈ ਦਾ ਮਾਣ। ਇਹ ਓਹੋ ਕੌਮਾਂ ਹੀ ਕਰ ਸਕਦੀਆਂ ਨੇ
Read 7 tweets
ਭਾਰਤੀ ਸਰਕਾਰ ਨੇ ਅਪਣਾ ਇਹ ਅੱਠਵਾਂ ਗੀਤ ਭਾਰਤ ਵਿੱਚੋਂ ਬੈਨ ਕਰਵਾਇਆ ਏ । ਸਾਡੀ ਆਵਾਜ ਨੂੰ ਹਰ ਹੀਲੇ ਬੰਦ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ । ਸ਼ਾਇਦ ਉਹ ਮੇਰੀ ਕਲਮ ਜਾਂ ਮੇਰੇ ਬੋਲਾਂ ਤੋਂ ਖਤਰਾ ਮਹਿਸੂਸ ਕਰਦੀ ਹੈ। ਇਸ ਦਾ ਕਾਰਨ ਸ਼ਾਇਦ ਸਾਫ ਹੈ ਕਿ ਮੈਨੂੰ ਬਾਕੀਆਂ ਵਾਂਗ ਸਿਰਫ ਜੂਨ ਤੇ ਪਹਿਲੇ ਹਫਤੇ ਹੀ ਘੱਲੂਘਾਰਾ ਯਾਦ ਨਹੀ ਆਉਂਦਾ । Image
ਮੈਨੂੰ ਨਵੰਬਰ ਮਹੀਨੇ ਦੀ ਦਿਵਾਲੀ ਤੇ ਪਟਾਕੇ ਵੀ ਅਕਾਲ ਤਖ਼ਤ ਸਾਹਿਬ ਤੇ ਚਲਦੇ ਬੰਬ ਲੱਗਦੇ ਦਸਬੰਰ ਮਹੀਨੇ ਦੀਆਂ ਠੰਡੀਆਂ ਸੀਤ ਹਵਾਵਾਂ ਚ ਵੀ ਮੈਨੂੰ ਅੱਗ ਵਰਗਾ ਸੇਕ ਮਹਿਸੂਸ ਹੁੰਦਾ ਰਹਿੰਦਾ ਏ । ਇਸੇ ਕਰਕੇ ਮੇਰੇ ਹਰ ਗੀਤ ਵਿੱਚ ਸਪਸ਼ਟ ਤੌਰ ਤੇ ਜੂਨ 1984 ਦਾ ਜਿਕਰ ਹੋਵੇਗਾ । ਆਖੀਰ ਇਹੀ ਆਖਦਾ ਆ ਦੇ ਦਿੱਲੀ ਦੀ ਸਰਕਾਰ ਨੂੰ ਕਿ ਅਜੇ ਤਾਂ ਸਾਡੀ ਕਲਮ
ਹੀ ਚੱਲ ਰਹੀ ਆ ਤੂੰ ਸਾਨੂੰ ਹੱਥ ਚਲਾਉਣ ਲਈ ਮਜਬੂਰ ਕਰ ਰਹੀ ਏ । ਜਿਹੜੇ ਸਾਡੇ ਭੈਣ ਭਰਾ ਭਟਕੇ ਹੋਏ ਨੇ ਉਹਨਾਂ ਨੂੰ ਅਸੀਂ ਪਿਆਰ ਨਾਲ ਅਪਣੇ ਘਰ ਆਉਣ ਲਈ ਪ੍ਰੇਰ ਰਹੇ ਹਾਂ । ਪਰ ਜੇ ਤੇ ਲਈ ਅਸੀਂ ਡਾਂਗ ਚੁੱਕ ਲਈ ਤਾਂ ਤੇਰੀਆਂ ਗੱਲਾਂ ਵਿੱਚ ਆਏ ਸਾਡੇ ਅਪਣਿਆਂ ਦੇ ਵੀ ਔਰ ਤੱਤੇ ਕਰਨ ਵਿੱਚ ਟਾਇਮ ਨਹੀ ਲਾਵਾਂਗੇ । ਤੇਰੀ ਟੀਚਾ ਸਪਸ਼ਟ ਹੈ ਕਿ ਤੂੰ ਅਵਾਜ
Read 4 tweets

Related hashtags

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3.00/month or $30.00/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!